ਫੇਰੀ ਫਿਰਨਾ

- (ਫਿਰ ਕੇ ਮਾਲ ਵੇਚਣਾ)

ਹਾਲੀ ਤੀਕ ਤੇ ਵਿਚਾਰੇ ਦਾ ਕੋਈ ਟਿਕਾਣਾ ਨਹੀਂ ਬਣ ਸਕਿਆ, ਗਲੀਆਂ ਵਿੱਚ ਤੇ ਲਾਗਲੇ ਪਿੰਡਾਂ ਵਿੱਚ ਫੇਰੀ ਫਿਰਕੇ ਮਾਲ ਵੇਚਦਾ ਹੈ ਤੇ ਆਪਣੀ ਰੋਜ਼ੀ ਕਮਾਉਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ