ਫਿੱਟੀਆਂ ਦਾ ਫੈਟ ਹੋਣਾ

- (ਫਸਾਦੀ ਹੋਣਾ)

ਜਦੋਂ ਮੋਤੀ ਲਾਲ ਤੁਰ ਜਾਂਦਾ ਹੈ ਤੇ ਸਾਰਾ ਪਿੰਡ ਸ਼ੁਕਰ ਕਰਦਾ ਹੈ; ਨਹੀਂ ਤੇ ਇਹ ਪਿੰਡ ਵਿੱਚ ਫਿੱਟੀਆਂ ਦਾ ਫੈਟ ਕੋਈ ਨਾ ਕੋਈ ਫ਼ਸਾਦ ਹੀ ਪਵਾਈ ਰੱਖਦਾ ਹੈ। ਇੱਧਰੋਂ ਚਾ ਉੱਧਰ ਲਾ, ਇਹੋ ਇਹਦਾ ਕੰਮ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ