ਫੂਹੜੀ ਛੱਡਣੀ

- (ਬਾਰਾਂ ਦਿਨ ਕਿਸੇ ਦੀ ਮੌਤ ਦਾ ਅਫਸੋਸ ਰੱਖਣਾ ਤੇ ਤੇਹਰਵੇਂ ਦਿਨ ਸੋਗ ਦੀ ਰਸਮ ਨੂੰ ਖਤਮ ਕਰਨਾ)

ਉਸ ਵਿਚਾਰੇ ਨੂੰ ਅੱਜ ਮੋਇਆਂ ਤੇਰਾਂ ਦਿਨ ਹੋ ਗਏ ਹਨ, ਹੁਣ ਹੀ ਫੂਹੜੀ ਛੱਡੀ ਗਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ