ਫੂਹੜੀ ਪਾਉਣੀ

- (ਕਿਸੇ ਦੇ ਮਰ ਜਾਣ ਤੇ ਭੁੰਜੇ ਕੱਪੜਾ ਵਿਛਾ ਕੇ ਅਫਸੋਸ ਲਈ ਬੈਠਣਾ)

ਵਿਚਾਰੇ ਕਿੱਥੇ ਫੂਹੜੀ ਪਾਈ ਬੈਠੇ ਹਨ ; ਮੈਂ ਵੀ ਅਫਸੋਸ ਕਰ ਆਵਾਂ ! ਹਾਂ ਹੁਣ ਅਫਸੋਸ ਹੀ ਹੈ, ਉਹ ਵਿਚਾਰਾ ਤੇ ਚੜ੍ਹਦੀ ਜਵਾਨੀ ਵਿੱਚ ਲੱਕੜਾਂ ਵਿੱਚ ਜਾ ਪਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ