ਫੂੰਹ ਫਾਂਹ ਹੋ ਜਾਣਾ

- (ਮੁੱਕ ਜਾਣਾ, ਨਾਸ ਹੋ ਜਾਣਾ)

ਪੰਡਤ ਹੁਰਾਂ ਦੇ ਅੱਖਾਂ ਮੀਟਣ ਦੀ ਹੀ ਢਿੱਲ ਸੀ ਕਿ ਸਾਰਾ ਐਸ਼ਵਰਯ ਫੂੰਹ ਫਾਂਹ ਹੋ ਗਿਆ। ਕੁਝ ਸ਼ਰੀਕਾਂ ਨੇ ਸਾਂਭ ਲਿਆ ਤੇ ਕੁਝ ਕਰਜ਼ ਖਾਹਾਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ