ਫੁੱਲੇ ਨਾ ਸਮਾਉਣਾ

- ਬਹੁਤ ਖ਼ੁਸ਼ ਹੋਣਾ

ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖ਼ੁਸ਼ੀ ਨਾਲ ਫੁੱਲੀ ਨਾ ਸਮਾਈ ।  

ਸ਼ੇਅਰ ਕਰੋ