ਗਾਡ ਗੱਡ ਕੇ ਬਹਿ ਜਾਣਾ

- (ਪੱਕੇ ਡੇਰੇ ਜਮਾ ਲੈਣਾ)

ਜੇ ਕਰ ਚਾਹੋ, ਹਿੰਦੂ ਜੀਉਂਦੇ ਨਾਹ ਦਿਸਣ, ਸੋਚ ਲਓ ਜੇ ਹੈ ਜੋ ਮੁਕਾਣ ਜੋਗੇ, ਮੁਸਲਮਾਨ ਭੀ ਗੱਡ ਕੇ ਗਾਡ ਬਹਿ ਗਏ, ਏਹ ਭੀ ਰਹੇ ਨਹੀਂ ਪਿਛਾਂਹ ਨੂੰ ਜਾਣ ਜੋਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ