ਗਾਹੀ ਫਿਰਨਾ

- (ਭਾਲ ਵਿੱਚ ਭਟਕਦੇ ਫਿਰਨਾ)

ਚੌਧਰੀ ਹੁਰਾਂ ਦੇ ਮਰਨ ਤੋਂ ਬਾਦ ਦੋ ਕੁ ਵਰ੍ਹੇ ਤਾਂ ਉਸ ਨੇ ਕਿਤੇ ਟਿਕ ਕੇ ਬੈਠਣ ਦਾ ਇਰਾਦਾ ਨਹੀਂ ਬਣਾਇਆ-ਦਿੱਲੀ, ਆਗਰਾ, ਬੰਬਈ, ਕਲਕੱਤਾ ਆਦਿ ਵੱਡੇ ਵੱਡੇ ਸ਼ਹਿਰ ਗਾਹੀ ਫਿਰਨਾ ਹੀ ਉਸ ਦਾ ਕੰਮ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ