ਗਾਲੇ ਤੋਂ ਬਿਨਾਂ ਚੱਕੀ ਪੀਹਣੀ

- (ਬੇ-ਧਿਆਨੇ ਕੋਈ ਕੰਮ ਕਰਨਾ, ਦਿਲ ਲਾ ਕੇ ਕੰਮ ਨਾ ਕਰਨਾ)

ਸਕੂਲ ਤਾਂ ਉਸ ਨੇ ਪਹੁੰਚਣਾ ਹੀ ਸੀ-ਕਲਾਸਾਂ ਵੀ ਪੜ੍ਹਾਣੀਆਂ ਸਨ, ਪਰ ਇਸ ਸਾਰੀ ਕ੍ਰਿਆ ਨੂੰ ਉਹ ਇਸ ਤਰ੍ਹਾਂ ਕਰਦਾ ਰਿਹਾ, ਜਿਵੇਂ ਬਿਨਾ ਗਾਲੇ ਤੋਂ ਚੱਕੀ ਪੀਹ ਰਿਹਾ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ