ਗੱਚ ਆ ਜਾਣਾ

- (ਬੋਲ ਨਾ ਸਕਣਾ ; ਗਲਾ ਭਰ ਜਾਣਾ ਤੇ ਰੁਕ ਜਾਣਾ)

ਮਹਾਤਮਾ ਜੀ ਨੇ ਅੱਖ ਭਰ ਕੇ ਵੇਖਿਆ ਤੇ ਪੁੱਛਿਆ 'ਕਿਉਂ ਭਾਈ ਸ਼ਾਮ ਸਿੰਘ ! ਰੋਂਦਾ ਕਿਉਂ ਹੈਂ ?” ਸ਼ਾਮੇ ਨੂੰ ਗੱਚ ਆ ਗਿਆ। ਮੂੰਹ ਤੋਂ ਕੁਝ ਨਾ ਨਿਕਲ ਸਕਿਆ ਪਰ ਉਹਦੀਆਂ ਅੱਖਾਂ ਤੋਂ ਇਹ ਜਾਪਦਾ ਸੀ ਕਿ ਉਹਦੇ ਲੂੰ ਲੂੰ ਵਿਚ ਮਹਾਤਮਾ ਜੀ ਦਾ ਧੰਨਵਾਦ ਭਰਿਆ ਪਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ