ਗੱਦੀ ਦੀ ਸੌਂਹ

- (ਜਿਸ ਕੁਰਸੀ ਜਾਂ ਗੱਦੀ ਤੇ ਬੈਠਾ ਹੈਂ ਉਸਦੇ ਅਨੁਸਾਰ ਆਪਣਾ ਧਰਮ ਪਾਲ)

ਸ਼ਾਹ ਅਸੀਂ ਤੇਰੇ ਕੋਲ ਇਹ ਰੁਪਯਾ ਮੰਗਣ ਆਏ ਹਾਂ, ਤੈਨੂੰ ਗੱਦੀ ਦੀ ਸੌਂਹ ਈ ਜੇ ਨਾਹ ਕਰੇਂ ਤਾਂ । ਅਸੀਂ ਹੋਰ ਕਿਸੇ ਪਾਸ ਨਹੀਉ ਜਾਣਾ ਤੇ ਰੁਪਯਾ ਵੀ ਜਰੂਰ ਲੈਣਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ