ਗਈ ਗੁਜ਼ਰੀ ਕਰ ਛੱਡਣੀ

- (ਭੁਲਾ ਛੱਡਣਾ, ਮੁਆਫ਼ ਕਰ ਦੇਣਾ)

ਸਾਰੇ ਲੋਕਾਂ ਨੇ ਸ਼ਾਮੂ ਸ਼ਾਹ ਨੂੰ ਕਿਹਾ--ਅਨੰਤ ਰਾਮ ਤੇਰਾ ਸੌ ਵੈਰੀ ਸਹੀ, ਪਰ ਅੱਗੇ ਪਿਆਂ ਨੂੰ ਤੇ ਸ਼ੇਰ ਵੀ ਨਹੀਂ ਖਾਂਦਾ, ਗਈ ਗੁਜ਼ਰੀ ਕਰ ਛੱਡ ਤੇ ਓੜਕ ਭਲੇ ਦਾ ਭਲਾ । ਇਹ ਵੀ ਤੇਰੀ ਕੀਤੀ ਨੂੰ ਭੁੱਲਣ ਨਹੀਂ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ