ਗੱਜ ਵੱਜ ਕੇ

- (ਪੂਰਾ ਜ਼ੋਰ ਲਾ ਕੇ, ਤਨੋਂ ਮਨੋਂ)

ਜੇ ਤੁਸੀਂ ਇਹ ਗੱਲ ਕੀਤੀ ਤਾਂ ਅਸੀਂ ਗੱਜ ਵੱਜ ਕੇ ਵਿਰੋਧ ਕਰਾਂਗੇ । ਤੁਹਾਨੂੰ ਪਹਿਲਾਂ ਦੱਸ ਦਿਤਾ ਹੈ। ਇਹ ਗੱਲ ਕਰ ਕੇ ਤੁਸੀਂ ਪਿੰਡ ਵਿਚ ਫਿੱਕ ਨਾ ਪਾਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ