ਗੱਜ ਵੱਜ ਕੇ ਆਣਾ

- (ਬੜੇ ਵਾਜਿਆਂ ਗਾਜਿਆਂ ਨਾਲ, ਵੱਜ ਵਜਾ ਕੇ, ਵੰਗਾਰ ਕੇ ਆਉਣਾ)

ਉਹੋ ਇਕੱਲਾ ਆ ਕੇ ਆਪਣੀ ਕੁੜੀ ਨੂੰ ਲੈ ਜਾ ਸਕਦਾ ਸੀ, ਫੇਰ ਅਸੀਂ ਕਿਉਂ ਗੱਜ ਵੱਜ ਕੇ ਆਏ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ