ਗੱਲ ਅੱਗੇ ਪਾਣੀ

- (ਗੱਲ ਲਮਕਾ ਛੱਡਣੀ)

ਹਾਲੀ ਤੂੰ ਇੰਨੀ ਕੁਝ ਗੱਲ ਮੰਨ ਜਾ, ਬਾਕੀ ਫੈਸਲਾ ਆਪੇ ਹੀ ਅੱਗੇ ਪੈ ਜਾਏਗਾ । ਹੌਲੀ ਹੌਲੀ ਮੁਆਮਲਾ ਹੀ ਠੰਢਾ ਪੈ ਜਾਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ