ਗੱਲ ਦੱਬ ਦੇਣੀ

- (ਇਕ ਵਾਰੀ ਜ਼ਿਕਰ ਕਰ ਕੇ ਫਿਰ ਗੱਲ ਗੌਲਣੀ ਨਾਂ)

ਮੈਂ ਤੇ ਇਕ ਵਾਰੀ ਗੱਲ ਦੱਬ ਦਿੱਤੀ ਸੀ ਪਰ ਕੁਲਵੰਤ ਨੇ ਫੇਰ ਉਥਲ ਦੇ ਦਿਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ