ਗੱਲ ਦਿਲ ਨੂੰ ਚੁੱਭਣਾ

- (ਦਿਲ ਨੂੰ ਦੁਖਾ ਦੇਣਾ ; ਦਿਲ ਤੇ ਬਹੁਤ ਅਸਰ ਕਰਨਾ)

ਰਾਣੀ ਨੂੰ ਦੁਨੀਆਂ ਬਾਰੇ ਕਈ ਸ਼ਕਾਇਤਾਂ ਸਨ। ਸੁਦੇਤ ਉਸ ਦਾ ਇੱਕੋ ਇੱਕ ਵੀਰ ਸੀ। ਜਦੋਂ ਵੀ ਉਹ ਉਸ ਕੋਲ ਬੈਠਦੀ, ਆਪਣੀਆਂ ਦੁਖ-ਰੋਣੀਆਂ ਰੋਂਦੀ ਰਹਿੰਦੀ । ਜ਼ਰਾ ਜ਼ਰਾ ਕਿਸੇ ਦੀ ਕੀਤੀ ਗੱਲ ਓਸ ਦੇ ਦਿਲ ਨੂੰ ਚੁਭ ਜਾਂਦੀ, ਤੇ ਓਹ ਹੈਰਾਨ ਹੁੰਦੀ ਰਹਿੰਦੀ, ਖਿਝਦੀ ਰਹਿੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ