ਗਲ ਗਲ ਆ ਜਾਣੀ

- (ਕੋਈ ਔਖਿਆਈ ਇਤਨੀ ਵਧ ਜਾਣੀ ਕਿ ਅਸਹਿ ਹੋ ਜਾਏ)

ਆਮਦਨ ਘਟ ਗਈ ਹੈ, ਕਬੀਲਦਾਰੀ ਗਲ ਗਲ ਆ ਗਈ ਹੈ । ਹੁਣ ਤਾਂ ਰੱਬ ਵਲੋਂ ਹੀ ਕੋਈ ਹੀਲਾ ਬਣੇ ਮਦਦ ਦਾ, ਨਹੀਂ ਤਾਂ ਮੁਸ਼ਕਲਾਂ ਹੀ ਮੁਸ਼ਕਲਾਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ