ਗਲ ਗਲ ਖੁੱਭਿਆ ਹੋਣਾ

- (ਬੁਰੀ ਤਰ੍ਹਾਂ ਜਕੜਿਆ ਹੋਣਾ)

ਤੁਸੀਂ ਬਿਲਕੁਲ ਠੀਕ ਫੁਰਮਾਂਦੇ ਹੋ ਤੇ ਤੁਹਾਡੀਆਂ ਗੱਲਾਂ ਡਾਢੀਆਂ ਦਿਲ ਲਗਦੀਆਂ ਨੇ, ਪਰ ਸਾਡੀ ਹਾਲਤ ਦਾ ਤੁਹਾਨੂੰ ਅੰਦਾਜ਼ਾ ਨਹੀਂ, ਅਸੀਂ ਇਨ੍ਹਾਂ ਰਸਮਾਂ ਵਿਚ ਗਲ ਗਲ ਖੁੱਭੇ ਹੋਏ ਹਾਂ ਤੇ ਨਿਕਲਣਾ ਮੁਸ਼ਕਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ