ਗਲ ਗਲਾਵਾ ਪੈਣਾ

- (ਕਜ਼ੀਆ ਪੈ ਜਾਣਾ)

ਮੈਂ ਇਹ ਕੰਮ ਕਰਨ ਨੂੰ ਤਿਆਰ ਨਹੀਂ, ਮੈਂ ਕਿਉਂ ਗਲ ਗਲਾਵਾਂ ਪਾ ਲਵਾਂ। ਇਹ ਕੰਮ ਤੇ ਵਰ੍ਹਿਆਂ ਬੱਧੀ ਖ਼ਤਮ ਨਹੀਂ ਹੋਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ