ਗਲ ਘੁੱਟਣਾ

- (ਕਿਸੇ ਨਾਲ ਜ਼ੁਲਮ ਤੇ ਅਨਿਆ ਕਰਨਾ ; ਮਾਰ ਦੇਣਾ)

ਮੈਂ ਆਪਣੇ ਮੁੰਡੇ ਦਾ ਗਲਾ ਆਪ ਘੁਟਿਆ ਹੈ । ਮੈਂ ਪਾਪੀ ਹਾਂ, ਮੈਂ ਕਾਤਲ ਹਾਂ, ਮੈਂ ਬੜੇ ਉਚੇ ਸਾਧੂਆਂ ਨੂੰ ਕਤਲ ਕਰਨ ਦੇ ਮਨਸੂਬੇ ਕਰਨ ਵਾਲਾ ਹਾਂ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ