ਗੱਲ ਗੌਲਣਾ

- (ਜ਼ਿਕਰ ਕਰਨਾ, ਸਲਾਹ ਦੇਣੀ, ਪੁੱਛ ਕਰਨੀ)

ਭਗਵਾਨ ਸਿੰਘ ਨੂੰ ਕਿਸੇ ਨਾਲ ਬਣਾ ਕੇ ਰੱਖਣੀ ਨਹੀਂ ਆਉਂਦੀ, ਮੈਂ ਕਦੀ ਗੱਲ ਗੌਲੀ ਨਹੀਂ, ਪਰ ਉਸ ਦੇ ਕਮਲਪੁਣੇ ਤੇ ਹਾਸਾ ਆਉਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ