ਗੱਲ ਗੁਆ ਦੇਣੀ

- (ਕਿਸੇ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਦਾ ਯਤਨ ਨਾ ਕਰਨਾ ; ਕਹੇ ਦਾ ਅਸਰ ਨਾ ਹੋਣਾ)

ਜਾਣੋਂ ਨਾ ਵੇਦਨ, ਵਿਛੋੜੇ ਦੀਆਂ ਪੀੜਾਂ ਦੀ,
ਹੱਸ ਕੇ ਛੱਡੀ ਉ ਗੱਲ ਗੁਆ । 

ਸ਼ੇਅਰ ਕਰੋ

📝 ਸੋਧ ਲਈ ਭੇਜੋ