ਗੱਲ ਜੋਤੇ ਵਿੱਚ ਆਉਣਾ

- (ਸਮਝ ਆਉਣਾ)

ਇਲਮ ਦੀਨ ਨੇ ਕਿਹਾ, ਪਰ ਇੱਕ ਗਲ ਮੇਰੇ ਜੋਤੇ ਵਿਚ ਨਹੀਂ ਆਈ ਭਾ, ਇੱਡੀ ਵੱਡੀ ਜ਼ਿਮੀਂਦਾਰ ਦੀ ਧੀ ਪਈ ਇਕ ਮਾਸਟਰ ਨਾਲ ਕਿਵੇਂ ਵਿਆਹੀ ਗਈ ? ਦੋਸਤ ਨੇ ਜਵਾਬ ਦਿਤਾ ਇਹ ਇਸ਼ਕ ਈ ਇਸ਼ਕ ਇਲਮ ਦੀਨਾ, ਅਸੀਂ ਤੁਸੀਂ ਟਾਂਗੇ ਵਾਹ ਕੇ ਉਮਰ ਗੁਜ਼ਾਰ ਲਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ