ਗੱਲ ਖਿੱਲਰਨੀ

- (ਗੱਲ ਸਾਰਿਆਂ ਨੂੰ ਪਤਾ ਲੱਗਣੀ)

ਕਿਸੇ ਨੇ ਉਹ ਸਾਰੀ ਵਾਰਦਾਤ ਜੋ ਨਵਾਬ ਖ਼ਾਨ ਨਾਲ ਵਰਤੀ ਸੀ, ਆਪਣੇ ਘਰ ਆ ਸੁਣਾਈ। ਇਹ ਗੱਲ ਪਲੋ ਪਲੀ ਸਾਰੇ ਪਿੰਡ ਵਿੱਚ ਖਿਲਰ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ