ਗੱਲ ਖੋਲ੍ਹਣਾ

- (ਭੇਤ ਦੱਸਣਾ ; ਗੱਲ ਦਾ ਵਿਸਥਾਰ ਕਰਨਾ)

ਮੈਂ ਅੱਗੇ ਤੈਥੋਂ ਪੁੱਛਿਆ ਸੀ, ਤੂੰ ਕਿੱਥੋਂ ਜ਼ਮੀਨ ਲੈਣੀ ਏ ਤੇ ਕਿਸ ਕੋਲੋਂ ਲੈਣੀ ਏ ? ਪਰ ਤੂੰ ਕੰਨਾਂ ਵਿੱਚ ਮਾਰ ਛੱਡੀ ਸੀ । ਜੇ ਤੂੰ ਗੱਲ ਖੋਲ੍ਹੇ, ਤਾਂ ਮੈਂ ਤੈਨੂੰ ਰੁਪਈਆਂ ਦਾ ਕੋਈ ਪ੍ਰਬੰਧ ਵੀ ਕਰ ਦਿਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ