ਗੱਲ ਕਿਸੇ ਤੇ ਛੱਡ ਦੇਣੀ

- (ਕਿਸੇ ਗੱਲ ਦਾ ਫੈਸਲਾ ਕਿਸੇ ਤੇ ਰਹਿਣ ਦੇਣਾ)

ਸਾਮੀ ਨੇ ਸ਼ਾਹ ਨੂੰ ਕਿਹਾ—ਭਾਵੇਂ ਰਕਮ ਵੱਧ ਲਿਖੋ ਭਾਵੇਂ ਘਟ, ਮੈਂ ਤਾਂ ਬੜਾ ਸਿੱਧਾ ਈਂ, ਪੜ੍ਹਿਆ ਨਹੀਂ ; ਐਵੇਂ ਟਪਲਾ ਲੱਗ ਜਾਏ ਤੇ ਪਤਾ ਨਹੀਂ ਲੱਗਦਾ । ਧਰਮ ਨਾਲ ਸਭ ਗੱਲ ਤੇਰੇ ਤੇ ਛੱਡ ਦਿੱਤੀਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ