ਗਲ ਲੱਗਣਾ

- (ਗਲਵੱਕੜੀ ਪਾ ਮਿਲਣਾ)

ਇਹ ਧੁਖਣਾ ਤੇ ਸੜਨਾ ਪੁੱਤਰ ਦੇ ਵਿਛੋੜੇ ਕਰ ਕੇ ਹੀ ਹੈ, ਉਹ ਆਵੇਗਾ, ਮੇਰੇ ਗਲ ਲੱਗੇਗਾ, ਮੇਰੇ ਰੋਮ ਰੋਮ ਚੋਂ ਜੀਵਨ ਅਨੰਦ ਆਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ