ਗਲ ਲੀਰਾਂ ਲਮਕਣੀਆਂ

- (ਫਟੇ ਪੁਰਾਣੇ ਕੱਪੜੇ ਹੋਣੇ)

ਚੋ ਦੇ ਕੰਢੇ ਤੇ ਇੱਕ ਟਾਹਲੀ ਹੈ, ਜਿਸ ਦੀ ਛਾਵੇਂ ਤੀਹ ਕੁ ਸਾਲ ਦੀ ਇਕ ਇਸਤਰੀ ਬੈਠੀ ਏਂ, ਜੁੱਤੀ ਕੋਲ ਪਈ ਹੈ, ਉਹਦੇ ਗਲ ਲੀਰਾਂ ਲਮਕਦੀਆਂ ਨੇ, ਬੜੀ ਉਦਾਸ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ