ਗੱਲ ਮਨ ਵਿੱਚ ਉੱਤਰ ਜਾਣੀ

- (ਗੱਲ ਮਨ ਵਿੱਚ ਬੈਠ ਜਾਣੀ)

ਅਮਰੀਕਾ ਦੇ ਲੋਕ ਕੁਝ ਐਸੇ ਤਰੀਕਿਆਂ ਨਾਲ ਪਰਚਾਰ ਕਰਦੇ ਨੇ ਕਿ ਗੱਲ ਆਪ-ਮੁਹਾਰੀ ਤੁਹਾਡੇ ਮਨ ਵਿੱਚ ਉੱਤਰ ਜਾਂਦੀ ਏ। ਸਾਡੇ ਮੁਲਕ ਦੇ ਲੋਕ ਇਸ ਵਿੱਚ ਰਤਾ ਪਿੱਛੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ