ਗਲ ਪਵਾਉਣਾ

- (ਬਿਪਤਾ ਸਹੇੜ ਲੈਣੀ)

ਬਾਕੀ ਰਹੀ ਵਿਆਹ ਸ਼ਾਦੀ ਦੀ ਗੱਲ, ਸੋ ਇਸ ਬਖੇੜੇ ਨੂੰ ਹਾਲੇ ਗਲ ਪਵਾਣ ਦੇ ਉਹ ਇਸ ਲਈ ਹੱਕ ਵਿੱਚ ਨਹੀਂ ਸੀ ਕਿ ਇਸ ਤਰ੍ਹਾਂ ਉਸ ਦੀ ਆਜ਼ਾਦੀ ਮਾਰੀ ਜਾਣ ਦਾ ਅੰਦੇਸ਼ਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ