ਗੱਲ ਰੱਖਣੀ

- (ਕਿਸੇ ਦਾ ਕਿਹਾ ਮੰਨ ਕੇ ਉਸ ਦੀ ਇੱਜ਼ਤ ਰੱਖ ਲੈਣੀ)

ਪਿੰਡ ਦੇ ਪਤਵੰਤੇ ਉਸ ਦੇ ਘਰ ਤੁਰ ਕੇ ਗਏ ਅਤੇ ਉਸ ਨੂੰ ਹਰਨਾਮ ਸਿੰਘ ਵਿਰੁੱਧ ਕਚਹਿਰੀ ਚੜ੍ਹਣ ਤੋਂ ਵਰਜਿਆ। ਉਸ ਨੇ ਮੰਨ ਲਿਆ ਤੇ ਪੰਚਾਂ ਦੀ ਗੱਲ ਰੱਖ ਲਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ