ਗਲ ਸਿਆਪਾ ਪੈਣਾ

- (ਔਖਾ ਤੇ ਬੇਸੁਆਦਾ ਕੰਮ ਗਲ ਪੈ ਜਾਣਾ)

ਨੌਕਰ ਚੰਗਾ ਹੀ ਸੀ, ਪਾਣੀ ਧਾਣੀ ਭਰ ਲੈਂਦਾ ਸੀ ; ਅੱਗ ਬਾਲ ਦੇਂਦਾ ਸੀ, ਭਾਂਡਾ ਟੀਂਡਾ ਮਾਂਜ ਦੇਂਦਾ ਸੀ। ਹੁਣ ਸਾਰਾ ਸਿਆਪਾ ਮੇਰੇ ਗਲ ਈ ਪੈ ਗਿਆ । ਮੈਥੋਂ ਨਹੀਂ ਨਿਭਣੀ ਇਹ ਕਾਰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ