ਗੱਲ ਤੇ ਤੁਰਨਾ

- (ਸਿੱਖਿਆ ਤੇ ਅਮਲ ਕਰਨਾ)

ਭਾਈ ਆਖਦੇ ਤਾਂ ਠੀਕ ਨੇ ਕਿ ਖਰਚ ਵਿਆਹਾਂ ਸ਼ਾਦੀਆਂ ਤੇ ਘੱਟ ਕਰਿਆ ਕਰੋ । ਜੇ ਅਸੀਂ ਇਨ੍ਹਾਂ ਗੱਲਾਂ ਪੁਰ ਤੁਰ ਪਈਏ, ਤਾਂ ਦਿਨ ਤਾਂ ਸੁਖੀ ਕੱਟੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ