ਗੱਲ ਠੇਲ੍ਹ ਛੱਡਣੀ

- (ਗੱਲ ਦਾ ਪਿੱਛਾ ਨਾ ਕਰਨਾ ; ਬੇਪਰਵਾਹੀ ਕਰਨੀ)

ਜੇ ਤੁਸਾਂ ਵੀ ਗੱਲ ਠੇਲ੍ਹ ਛੱਡੀ ਤੇ ਇਸ ਤਰ੍ਹਾਂ ਅਲਗਰਜ਼ੀ ਕੀਤੀ, ਤਾਂ ਧੀ ਲਈ ਵਰ ਆਂਢੀ ਗਵਾਂਢੀ ਲੱਭਣਗੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ