ਗੱਲ ਉਡਾਉਣੀ

- (ਝੂਠੀਆਂ ਗੱਲਾਂ ਮਸ਼ਹੂਰ ਕਰਨੀਆਂ)

ਉਹ ਤਾਂ ਨਿਰਾ ਨਾਰਦ ਏ ਨਾਰਦ ! ਗੱਲਾਂ ਉਡਾਉਣੀਆਂ ਤੇ ਲੂਤੀਆਂ ਲਾਉਣੀਆਂ ਉਸ ਦਾ ਕੰਮ ਈ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ