ਗੱਲ ਵਧਾਣੀ

- (ਗੱਲ ਤੇ ਬਹਿਸ ਸ਼ੁਰੂ ਕਰ ਦੇਣੀ ; ਗੱਲ ਤੋਂ ਗੱਲ ਛੇੜੀ ਜਾਣੀ)

ਇਹ ਮੌਕਾ ਨਹੀਂ ਕਿ ਇਸ ਗੱਲ ਨੂੰ ਵਧਾਇਆ ਜਾਏ। ਹੁਣ ਮੈਨੂੰ ਸੌ ਕੰਮ ਨੇ, ਮੈਂ ਤੁਹਾਡੇ ਝਗੜਿਆਂ ਦੇ ਫੈਸਲੇ ਕਰਨ ਤਾਂ ਨਹੀਂ ਬੈਠ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ