ਗੱਲ ਵਿੱਚ ਲੱਤ ਮਾਰਨੀ

- (ਭਾਨੀ ਪਾਣੀ, ਰੋੜਾ ਅਟਕਾ ਦੇਣਾ)

ਚੰਗਾ ਭਲਾ ਫੈਸਲਾ ਹੋ ਗਿਆ ਸੀ ਪਰ ਕੁਝ ਨਾਸਤਕਾਂ ਨੇ ਫਿਰ ਫੁੱਟ ਪਵਾ ਦਿੱਤਾ । ਬਣੀ ਬਣਾਈ ਗੱਲ ਵਿੱਚ ਲੱਤ ਮਾਰ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ