ਗਲ ਵਿੱਚ ਪਲੂ ਪਾਣਾ

- (ਨਿਮਰਤਾ ਨਾਲ ਕੋਈ ਬੇਨਤੀ ਕਰਨੀ)

ਆਖ ਦਮੋਦਰ ਗਲ ਵਿੱਚ ਪਲੂ ਚੂਚਕ ਖਾਨ ਤਦ ਪਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ