ਗੱਲ ਵਲਾ ਦੇਣੀ

- (ਗੱਲ ਟਾਲ ਦੇਣੀ)

ਹੋਰ ਹੋਰ ਫੇਰ ਪਾ ਕੇ ਉਹ ਅੰਤ ਇਸ ਗੱਲ ਤੇ ਆਇਆ ਤੇ ਉਸ ਨੇ ਮੇਰਾ ਮਨ ਲੈਣਾ ਚਾਹਿਆ ਪਰ ਮੈਂ ਗੱਲ ਵਲਾ ਛੱਡੀ । ਇਸ ਲਈ ਉਸ ਦੇ ਪੱਲੇ ਕੁਝ ਨਾ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ