ਗਲੀ ਗਲੀ ਸੁੰਘਦੇ ਫਿਰਨਾ

- (ਗਲੀ ਗਲੀ ਫਿਰਨਾ ਤੇ ਤਾੜ ਰੱਖਣਾ)

ਇਹਨਾਂ ਮੁਸ਼ਟੰਡਿਆਂ ਨੂੰ ਗਲੀ ਗਲੀ ਸੁੰਘਦੇ ਫਿਰਦਾ ਵੇਖ ਕੇ ਸ਼ੱਕ ਹੋਣਾ ਕੁਦਰਤੀ ਸੀ। ਲੋਕਾਂ ਪੁਲਸ ਨੂੰ ਖ਼ਬਰ ਕੀਤੀ ਤੇ ਵਿੱਚੋਂ ਇਹ ਕਿੱਸਾ ਨਿੱਕਲ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ