ਗਲੀਆਂ ਕੱਛਣੀਆਂ

- (ਆਵਾਰਾ ਫਿਰਨਾ)

ਐਵੈਂ ਸਾਰਾ ਦਿਨ ਗਲੀਆਂ ਕੱਛਦਾ ਫਿਰਦਾ ਹੈਂ ; ਘਰ ਬੈਠ ਕੇ ਸਕੂਲ ਦਾ ਕੰਮ ਹੀ ਕਰ ਲਿਆ ਕਰ । ਪਤਾ ਨਹੀਂ ਫਿਰਨ ਦਾ ਤੈਨੂੰ ਕੀ ਚਸਕਾ ਪੈ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ