ਗੱਲ ਪੱਲੇ ਬੰਨ੍ਹਣਾ

- ਕਿਸੇ ਉਪਦੇਸ਼ ਨੂੰ ਮੰਨ ਲੈਣਾ

ਜਿਸ ਨੇ ਆਪਣੇ ਵੱਡਿਆਂ ਦੀ ਗੱਲ ਨੂੰ ਪੱਲੇ ਬੰਨ੍ਹ ਲਿਆ, ਉਹ ਜਿੰਦਗੀ ਵਿੱਚ ਕਦੇ ਮਾਰ ਨਹੀਂ ਖਾ ਸਕਦਾ ।

ਸ਼ੇਅਰ ਕਰੋ