ਗੱਲ ਠੰਢੀ ਪੈਣੀ

- (ਗੱਲ ਲੋਕਾਂ ਨੂੰ ਭੁੱਲ ਜਾਣੀ ; ਜਾਂ ਗੱਲ ਦੀ ਚਰਚਾ ਖਤਮ ਹੋਣੀ)

ਜਦੋਂ ਇਹ ਘਟਨਾ ਹੋਈ ਸੀ, ਉਦੋਂ ਤੇ ਗੱਲ ਗਰਮ ਗਰਮ ਸੀ, ਹਰ ਕੋਈ ਇਸ ਦੀ ਚਰਚਾ ਕਰ ਰਿਹਾ ਸੀ, ਪਰ ਹੁਣ ਠੰਢੀ ਪੈ ਗਈ ਹੈ । ਤੁਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰ ਦਿਓ।

ਸ਼ੇਅਰ ਕਰੋ

📝 ਸੋਧ ਲਈ ਭੇਜੋ