ਗੱਲਾਂ ਬਣਾਉਣੀਆਂ

- (ਬਕਵਾਸ ਕਰੀ ਜਾਣਾ, ਮਨ-ਘੜਤ ਗੱਲ ਕਰਨੀ)

ਤੈਨੂੰ ਮੈਂ ਕੀ ਕਿਹਾ ਉੱਠ ਅੱਗੋਂ ਚਪੜ ਚਪੜ ਗੱਲਾਂ ਬਣਾਉਂਦੀ ਜਾਨੀ ਏਂ ; ਆਖੇ ਨਹੀਂ ਲੱਗਦੀ। ਉਠ ਖਾਂ ਤੇਰਾ ਸਿਰ ਸਾੜਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ