ਗੱਲਾਂ ਦਾ ਘਰ ਹੋਣਾ

- (ਬਹੁਤ ਗੱਲਾਂ ਕਰਨ ਵਾਲਾ ਮਨੁੱਖ)

ਬਸ ਉਹ ਜ਼ਬਾਨ ਚਲਾਣੀ ਹੀ ਜਾਣਦਾ ਹੈ, ਗੱਲਾਂ ਦਾ ਘਰ ਹੈ ਨਿਰਾ। ਪਰ ਜੇ ਹੱਥੀਂ ਕੁਝ ਕਰਨਾ ਪੈ ਜਾਏ ਤਾਂ ਮੌਤ ਪੈ ਜਾਂਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ