ਗੱਲਾਂ ਉੱਡਣੀਆਂ

- (ਬਦਨਾਮੀ ਖਿੱਲਰਨੀ)

ਇੱਕ ਦੇ ਮੂੰਹ ਨਿਕਲ ਕੇ ਦੂਜੇ ਦੇ ਕੰਨੀ ਪਹੁੰਚੀ, ਤੀਜੇ ਦੇ ਮੂੰਹੋਂ ਕਹਾਣੀ ਬਣ ਕੇ ਪ੍ਰਭਾ ਤੇ ਡਾਕਟਰ ਦੀਆਂ ਗੱਲਾਂ ਉੱਡਣ ਲੱਗ ਪਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ