ਗਲੋਂ ਬਲਾ ਲਾਹੁਣੀ

- (ਕਿਸੇ ਨੂੰ ਆਪਣੇ ਉੱਤੋਂ ਟਾਲਣਾ ; ਮੁਸੀਬਤ ਹਟਾਣੀ)

ਮੇਰੇ ਨੌਕਰ ਨੂੰ ਵੀ ਨਾਲ ਲਈ ਜਾਉ। ਮੇਰੇ ਗਲੋਂ ਬਲਾ ਲਾਹੋ। ਨਿਰਾ ਖਾਣ ਦਾ ਮਸਾਲਾ, ਕੌਡੀ ਕੰਮ ਦਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ