ਗ਼ਮ ਵਿੱਚ ਸੁੱਕਦੇ ਜਾਣਾ

- (ਬਹੁਤ ਸੋਗ ਵਿੱਚ ਰਹਿਣ ਕਰ ਕੇ ਸਿਹਤ ਖਰਾਬ ਕਰ ਲੈਣੀ)

ਉਹ ਫੇਲ੍ਹ ਕੀ ਹੋਇਆ ਹੈ, ਆਪਣਾ ਆਪ ਹੀ ਉਸ ਨੇ ਗਾਲ ਲਿਆ ਹੈ। ਉਹ ਲਗਾਤਾਰ ਗਮ ਵਿੱਚ ਸੁੱਕਦਾ ਜਾ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ