ਗੰਢ ਬੱਝ ਜਾਣੀ

- (ਦਿਲ ਵਿੱਚ ਨਫ਼ਰਤ ਟਿਕ ਜਾਣੀ)

"ਉਹ ! ਕਿਤਨਾ ਸ਼ੈਤਾਨੀ ਦਿਮਾਗ਼ ਹੈ ਇਸ ਦਾ" ਇਹੋ ਸੋਚਦਾ ਉਹ ਘਰ ਮੁੜ ਆਇਆ ਤੇ ਉਸ ਤੋਂ ਬਾਦ ਅੱਜ ਤੱਕ ਉਹ ਪ੍ਰਕਾਸ਼ ਦੀ ਕੋਠੀ ਨਹੀਂ ਗਿਆ-ਦੋਸਤ ਦੇ ਵਿਰੁੱਧ ਉਸ ਦੇ ਦਿਲ ਵਿੱਚ ਹੀ ਇੱਕ ਗੰਢ ਜੇਹੀ ਬੱਝ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ